साँसों की तितलियाँ
Saturday, September 9, 2017
ਡਾਂਗ
ਸੁਣੇਐ
ਸੌਂਦਾ ਵੀ
ਓ
ਅੱਜ ਕੱਲ ਹੈ
ਡਾਂਗ ਚੁੱਕ ਕੇ,
ਸੁਪਣੇ ਵਿਚ ਵੀ
ਰਹਿੰਦਾਂ ਏ
ਖ਼ਬਰਦਾਰ
ਆਪਣੇ ਹੀ
ਵਿਰੋਧ ਤੋਂ।
No comments:
Post a Comment
Newer Post
Older Post
Home
Subscribe to:
Post Comments (Atom)
No comments:
Post a Comment