Sunday, January 21, 2018

ਖੂ

ਰੂਹ ਦੇ ਕੰਨ ਲਾ
ਧਿਆਨ ਨਾਲ ਸੁਣੋ,
ਕੀ ਕਹਿੰਦਿਆਂ ਨੇਂ
ਖੂਹ ਦਿਆਂ
ਹੂਕਦਿਆਂ ਲਾਸ਼ਾਂ,

ਪੁੱਛਦਿਆਂ ਨੇਂ
ਸ਼ਾਇਦ
ਕੀ ਖੁਸ਼ ਹਨ ਵਸਦਿਆਂ
ਸਾਡੇ
ਦੇਸ਼ ਦਿਆਂ
ਆਉਂਦਿਆਂ ਨਸਲਾਂ!

ਕਰੋ ਜਿਗਰਾ
ਮਾਰੋ ਝਾੱਤੀ
ਜਲਿਆਂਵਾਲਾ ਖੂ ਵਿਚ ਲੁੱਕੀ
ਵੇਖੋ
ਦੇਸ਼ਭਕਤਾਂ ਦੇ
ਬਲੀਦਾਨ ਦੀ ਘਾਟੀ,

ਕਰੋ ਹੌਸਲਾ,
ਫੜ ਬੱਚਿਆਂ ਦਿਆਂ ਉਂਗਲਾਂ
ਚੁੱਕ ਗੋਦੀ
ਜਿਗਰ ਦੇ ਟੋਟੇ,
ਮਾਰਿਏ ਛਾਲਾਂ
ਇਕ ਵਾਰੀ ਫ਼ੇਰ,
ਮੰਗੇ ਕੁਰਬਾਨੀ
ਮਾਰ ਮਾਰ ਹਾਕਾਂ,
ਏਸ ਦੇਸ਼ ਦੀ
ਮਾਂ-ਮਈ ਮਾਟੀ।

ਬਾਗ਼

ਅੱਜ
ਓਸੇ ਜਲਿਆਂਵਾਲਾ ਵਿਚ
ਸੁੱਤੇ ਨੇ
ਸਾਰੇ,
ਜਿਸ ਵਿਚ
ਜਾਗਦੇ ਹੋਏ ਸਨ
ਕਦੇ
ਹੋਏ ਇਕੱਠੇ
ਜਗਾਉਣ
ਤਕਦੀਰ,

ਅੱਜ
ਉੱਥੇ ਹੀ
ਹਨ
ਜਿਉਂਦੇ ਮਰੇ
ਇਹ ਸਾਰੇ,
ਜਿੱਥੇ
ਸੀ ਮਰੇ
ਜਿਉਣ ਲਈ
ਓ ਸਾਰੇ।

ਖਿੱਲੇ ਫੁੱਲਾਂ ਦਾ ਬਾਗ਼
ਤਰੇ ਫੁੱਲਾਂ ਦਾ ਬਾਗ਼
ਉਜੜੇ ਬਾਗ਼ਾਂ ਦਾ
ਵੱਸਿਆ ਬਾਗ਼!

Thursday, January 18, 2018

पटरियाँ

छुपा कर
रखे थे जो
शहर के
शर्मिंदा हिस्से
सड़कों की
पैनी नज़रों से
आपने,

रेल की पटड़ियों के
किनारे
ख़ुद को ढकते
लावारिस मिले।

Saturday, January 13, 2018

ज़िद

क़िस्मत की
वो ज़िद
कि यूँ ही रहेगी,

और हमारा
वो सरकश*              (defiant)
राद ए अमल**         (reaction)

फ़ुर्सत में
वो हिमाकतें
दोनों को
याद रहेंगी...

Wednesday, January 10, 2018

पहचान

पहचान
बदल बदल कर
आता रहा
वो
मेरे सामने,

पहचान कर भी
मैंने
खुद ही को
पहचानने
न दिया।