Wednesday, October 16, 2019

ਮਿੱਟੀ 'ਚ ਪੈਰ

ਮਿੱਟੀ 'ਚ ਪੈਰ ਪਾ
ਖਿੜੀਏ
ਮਹਕੀਏ
ਠਹਿਰੀਏ
ਸਾਹ ਲਈਏ,

ਕਿੱਥੇ ਰੁਲਦੀ ਏਂ
ਸਾਹੋ ਸਾਹ
ਬੰਨ ਪੈਰਾਂ 'ਚ ਚੱਕਰ
ਨਸਲੇ
ਮੇਰੀ ਮਿੱਟੀ ਦਿਏ...