Saturday, August 19, 2017

ਚੂਹੇ

ਖੁਸ਼ਕਿਸਮਤ ਹਾਂ
ਅਸੀਂ
ਕਿੰਨੇ
ਹੈਮਲਿਨ ਦੇ ਚੂਹੇ,

ਲੱਭ ਹੀ ਲੈਂਦੇ ਹਾਂ
ਹਰ ਕੁਜ ਚਿਰ ਨੂੰ
ਆਪਣਾ
ਪਾਇਡ ਪਾਈਪਰ
ਬਰਗਲਾ ਕੇ ਲੈ ਜਾਣ ਲਈ
ਸਾਨੂੰ
ਸੁੱਟਣ
ਵਿਚ
ਨਿਰਵਾਣ ਦੇ ਖੂ।




ख़ुशक़िस्मत हैं
हम
कितने
हैमलिन के चूहे,

ढूँढ ही लेते हैं
हर कुछ समय में
अपना
पाइड पाइपर
बरगला कर ले जाने हमें
फेंकने
बीच
निर्वाण के कूएं

No comments:

Post a Comment