Friday, August 25, 2017

ਕੱਸੀ

ਖੇਤ ਦੀ ਬੱਟ
ਤੋੜ ਕੇ
ਸੜਦੇ ਪਾਣੀ ਨੂੰ
ਨਿੱਕਾ ਜੇਹਾ
ਦਰਿਆ ਬਣਾ ਦਿੱਤਾ,

ਸੋਚ ਦੀ ਮੁੱਠ ਵਾਲੀ
ਹਿੱਮਤ ਦੀ
ਤੇਰੀ ਕੱਸੀ ਨੇ
ਕੀ ਕਮਾਲ ਕਰ ਦਿੱਤਾ!

No comments:

Post a Comment