Sunday, August 20, 2017

ਅਖ਼ਬਾਰ

ਅਖ਼ਬਾਰ ਵਿਛਾ ਕੇ
ਰੱਖ ਓਸਤੇ
ਰੋਟੀ ਖਾਣ ਦੀ
ਓਹਦੀ ਆਦਤ
ਬੜੀ ਕਮਾਲ ਸੀ,

ਕਰ ਕਰ ਸ਼ੁਕਰ
ਪਾਉਂਦਾ ਸੀ
ਇਕ ਇਕ ਬੁਰਕੀ
ਆਸਵੰਦ ਮੂੰਹ ਚ ਆਪਣੇ,

'ਲੱਖਾਂ ਨਾਲੋਂ ਸੁਖੀ ਸੀ'
ਆਪਣੇ ਰੋਮ ਰੋਮ ਨੂੰ
ਸਮਝ ਕੇ
ਸਮਝਾਉਂਦਾ ਸੀ।

No comments:

Post a Comment