Thursday, August 17, 2017

ਕਵੀ

ਸੀਨੇ ਵਿਚ ਸਾਹ
ਧਮਨਿਆਂ ਵਿਚ ਖੂਨ
ਬਿਰਤੀ ਵਿਚ ਖ਼ਯਾਲ
ਹੁਣ
ਕਿੱਥੇ ਹੋਵੇਗਾ,

ਕਿੱਥੇ ਰੇਹਾ ਹੋਵੇਗਾ

ਕਵੀ,
ਆਪ ਹੀ
ਹੁਣ ਤਾਂ
ਕਵਿਤਾ
ਹੋਵੇਗਾ!

No comments:

Post a Comment