Tuesday, August 29, 2017

ਜਗਹ

ਭਰੇ ਘੜੇ ਨੂੰ
ਹੁਣ
ਕੌਣ
ਹੋਰ ਭਰੇ,

ਉਡੇ
ਵਕ਼ਤ ਦੀ ਤਾਪ 'ਚ
ਕੁਛ
ਸਮਝ ਦਾ ਪਾਣੀ
ਤਾਂ ਜਗਹ ਬਣੇ।

No comments:

Post a Comment