Thursday, August 17, 2017

ਚੋਰੀ

ਪਾਣੀ
ਅਜੇ ਵੀ ਏ
ਲੋੜ ਨਾਲੋਂ ਵੱਧ
ਗਲੇਸ਼ਿਅਰਾਂ
ਪਰਬਤਾਂ
ਝਰਨੇਆਂ
ਨਦਿਆਂ
ਤਲਾਬਾਂ
ਬੌਡਿਆਂ
ਟੈਂਕਾਂ
ਅਤੇ ਬਰਕਤਾਂ ਦੀ
ਪਾਇਪਾਂ ਵਿਚ,

ਲਾਲਚ ਦੇ ਹੱਥੋਂ
ਹੋ ਗਇਆਂ ਨੇਂ
ਚੋਰੀ
ਸੋਨੇ ਦੀ ਟੂਟਿਆਂ,

ਮਿੱਟੀ ਦੇ ਸੰਗੇ
ਰੇਗਿਸਤਾਨ ਨੇਂ।

No comments:

Post a Comment