Thursday, August 17, 2017

ਤਰਲੇ

ਕੀਤੇ ਸੀ
ਤਰਲੇ
ਬਥੇਰੇ
ਕਿ ਲੈ ਜਾਵੀਂ
ਘੁਮਾਣ
ਵਿਦੇਸ਼
ਜਾਵੇਂਗਾ ਜਦੋਂ ਵੀ,

ਛੱਡ ਜ਼ਮੀਨ ਤੇ
ਮਿੱਟੀ ਦਾ ਬੁੱਤ
ਉਡ ਗਯਾ
ਨਿਰਮੋਹੀ
ਕੱਲਾ
ਤਾਰੇਆਂ ਦੇ ਦੇਸ਼
ਤਾਪ ਦੇ ਓਹਲੇ ਓਹਲੇ...

No comments:

Post a Comment