Sunday, August 20, 2017

ਫੁਲਕਾ

ਪੰਜ ਦਾ
ਅਖ਼ਬਾਰ,
ਅੱਠ ਦਾ
ਫੁਲਕਾ,

ਜੇ ਇਕ ਨਾ
ਖਾਂਵਾਂ
ਤਾਂ ਕਿੰਨਾ
ਪਾਵਾਂ।

No comments:

Post a Comment