Saturday, August 19, 2017

ਦੇਸ਼ਭਕਤ

ਦੇਸ਼ਭਕਤ ਵੀ
ਦੇਸ਼ਭਕਤਾਂ ਨੂੰ
ਹੁਣ
ਆਪਣੀ ਜਮਾਤ ਦਾ
ਚਾਹਿਦੈ!

ਕਿਥੇ ਜਾਣ

ਭਗਤ ਸਿੰਘ
ਇਨਕਲਾਬ ਵਾਸਤੇ
ਜਿੰਨ੍ਹਾਂ ਨੂੰ
ਹਰ ਮੈਦਾਨ
ਇਕ ਰਾਜ ਗੁਰੂ
ਸੁਖ ਦੇਵ
ਅਸ਼ਫਾਕਉੱਲਾਹ ਚਾਹਿਦੈ...




देशभक्त भी
"देशभक्तों" को
अब
अपनी जमात का
चाहिए!

कहाँ जायें
वो
भगत सिंह,
इंकलाब के लिए
जिन को
हर मैदान
एक राजगुरु
सुखदेव
अशफ़ाक़ उल्लाह चाहिए।

No comments:

Post a Comment