Sunday, August 20, 2017

ਹੋਆਂ

ਇਕ ਲੱਤ ਵਿੱਚ
ਹੈ ਲੰਗ
ਤਾਂ ਕੀ ਮੈਂ
ਲੱਤ ਵਾਲੇਆਂ ਵਿੱਚ
ਤੁਰਾਂ ਵੀ ਨਾ?

ਜੇ ਦੁਨਿਆ ਵਿੱਚ
ਹਰ ਕੋਈ ਏ
ਮਾਹਰ
ਕੀ ਮੈਂ
ਹੋਆਂ ਵੀ ਨਾ?

No comments:

Post a Comment