Saturday, August 19, 2017

ਭੁੱਖ

ਪੰਜ ਦਾ
ਅਖ਼ਬਾਰ,
ਅੱਠ ਦਾ
ਫੁਲਕਾ,

ਅੱਜ ਫੇਰ ਨਾਂ
ਰੱਜ ਜਾਣ
ਭੁੱਖੀ ਅੱਖਾਂ,
ਢਿੱਡ ਦੀ
ਕੀਮਤੇ!

No comments:

Post a Comment